A vibrant fusion of Punjabi beats and confident lyrics, this anthem celebrates strength, swagger, and an unstoppable spirit of individuality.
Expert Jatt - Song Lyrics
੧੮ਵੇਂ 'ਚ ਧਰਿਆ ਐ ਪੈਰ ਜੱਟੀਏ (Yeah, yo)
ਕਰੇ ਕਹਿਰ ਜੱਟੀਏ
ਮਾਰੇ fire ਜੱਟੀਏ (We'll rule this)
ਨੀ ਤੇਰੀ ਬਿੱਲੀ ਅੱਖ ਨੀ
ਪੈਰਾਂ ਵਿੱਚ heel ਪਾਈ ਅੱਧੇ foot ਦੀ (Aha)
ਸਾਡਾ ਦਿਲ ਲੁੱਟਦੀ, ਨਾ ਕਿਤੇ ਜਾਵੇ ਟੁੱਟ ਨੀ
ਡੋਲੇ ਖਾਂਦਾ ਲੱਕ
Read More >>
ਨੀ
ਹੋ, ਪਤਾਸੇ ਜਿਹੇ ਬੁੱਲ੍ਹਾਂ ਉਤੇ ਪੋਪੀ ਲਾਲਿਆ
ਤੂੰ ਲਾਉਂਦੀ ਫਿਰੇ ਮਸਕੇ (ਹਾਂ)
ਕਰਦੀਆਂ follow ਗੱਡੀਆਂ ਨੇ ਸਾਰੀਆਂ
ਨੀ ਤੂੰ ਪਿੱਛੇ ਲਾ ਲਈਆਂ ਮਿੰਨ੍ਹਾ ਜਿਹਾ ਹੱਸ ਕੇ
ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ
ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹਿ ਬੱਚ ਕੇ
(ਥੋੜ੍ਹਾ ਰਹਿ ਬੱਚ ਕੇ)
Loafer ਰਕਾਨੇ ਤੇਰੀ ਲਾਲ ਰੰਗ ਦੀ
ਸਾਡੀ ਜਾਣ ਮੰਗਦੀ, ਮੁੰਡੇ ਸੂਲੀ ਟੰਗਦੀ
ਜਦੋਂ ਲਾਉਂਦੀ ਗੇੜੀਆਂ (ਜਦੋਂ ਲਾਉਂਦੀ ਗੇੜੀਆਂ)
ਤਿੰਨ ਨਾਲ ਰੱਖੇ ਪੱਕੀਆਂ ਸਹੇਲੀਆਂ
ਚੰਦਨ ਨੀ ਗੇਲੀਆਂ, ਹੀਰ ਦੀਆਂ ਚੇਲੀਆਂ
ਗੱਲਾਂ ਹੋਣ ਤੇਰੀਆਂ (ਗੱਲਾਂ ਹੋਣ ਤੇਰੀਆਂ)
ਓ, ਲੱਕ ਉਤੇ ਪਾਈਆਂ ਤਿੰਨ butterfly'ਆਂ
ਮਾਰ ਦੀਆਂ ਦੱਬਕੇ
ਕਰਦੀਆਂ follow ਗੱਡੀਆਂ ਨੇ ਸਾਰੀਆਂ
ਨੀ ਤੂੰ ਪਿੱਛੇ ਲਾ ਲਈਆਂ ਮਿੰਨ੍ਹਾ ਜਿਹਾ ਹੱਸ ਕੇ
ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ
ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹਿ ਬੱਚ ਕੇ
ਕਰਦੀਆਂ follow ਗੱਡੀਆਂ ਨੇ ਸਾਰੀਆਂ (Whoo!)
ਨੀ ਤੂੰ ਪਿੱਛੇ ਲਾ ਲਈਆਂ ਮਿੰਨ੍ਹਾ ਜਿਹਾ ਹੱਸ ਕੇ
ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ
ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹਿ ਬੱਚ ਕੇ (Aye, yo, ਬੁੱਰਾਹ!)
(Whoo!)
ਪਿੰਡਾਂ ਆਲੇ ਦੱਸ ਕਿਹੜਾ shot ਮਾਰਦੇ
ਸ਼ੀਸ਼ੇ ਚੱਕੇ car ਦੇ, ਐਵੇਂ ਨੱਕ ਚਾੜ੍ਹਕੇ
ਰੱਖ ਸਾਂਭ ਚੜਤਾਂ (ਸਾਂਭ ਚੜਤਾਂ)
ਮਿਲਨ ਤੇ ਡੁੱਲ੍ਹਦੀ cream, ਬੱਲੀਏ
ਸਿੱਧਾ scene, ਬੱਲੀਏ
ਨਾ ਬੰਦੇ mean, ਬੱਲੀਏ
ਭੰਨ ਦਿੰਦੇ ਮੜਕਾਂ (ਭੰਨ ਦਿੰਦੇ ਮੜਕਾਂ)
ਓ, ਲੋਕੜ ਜੇ ਜੱਟ ignore ਮਾਰਦੀ
ਹੋ, ਯੈਂਕੀਆਂ ਦੇ ਚੱਸਕੇ
ਕਰਦੀਆਂ follow ਗੱਡੀਆਂ ਨੇ ਸਾਰੀਆਂ
ਨੀ ਤੂੰ ਪਿੱਛੇ ਲਾ ਲਈਆਂ ਮਿੰਨ੍ਹਾ ਜਿਹਾ ਹੱਸ ਕੇ
ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ
ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹਿ ਬੱਚ ਕੇ
ਕਰਦੀਆਂ follow ਗੱਡੀਆਂ ਨੇ ਸਾਰੀਆਂ
ਨੀ ਤੂੰ ਪਿੱਛੇ ਲਾ ਲਈਆਂ ਮਿੰਨ੍ਹਾ ਜਿਹਾ ਹੱਸ ਕੇ
ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ
ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹਿ ਬੱਚ ਕੇ
ਖੁਸ਼ਦਿਲੀ ਦਾ swag, ਬਿੱਲੋ ਰੱਬ ਦੀ ਅਦਾ
ਯਾਰ ਸਾਰੇ ਤੋਪ, ਯਾਰਾਂ ਦੇ ਨੇ ਡੂੰਘੇ ਜਜ਼ਬਾ
ਇੱਕ ਕੀਤੇ ਦਿਨ-ਰਾਤ, ਨੀਤ ਰੱਖੀ ਬੱਸ ਸਾਫ਼
ਹੋਗੀ Mista Baaz, Mista Baaz (Yeah, we'll rule this)
ਤਲਵਾਰੇ ਆਲਾ ਪੱਟਤਾ ਤੂੰ Gill, ਜੱਟੀਏ
ਮੁੰਡਾ kill ਜੱਟੀਏ, ਵਾਰੇ ਦਿਲ ਜੱਟੀਏ
ਕੰਮ ਕੋਈ fake ਨੀ
ਪੜ੍ਹਲੈ ਇਸ਼ਾਰਾ ਨੀ ਤੂੰ ਖੱਬੀ ਅੱਖ ਦਾ
ਚੋਰੀ-ਚੋਰੀ ਤੱਕਦਾ, ਤੇਰਾ time ਚੱਕਦਾ
ਲੈਂਦਾ ਅੱਖਾਂ ਸੇਕ ਨੀ
ਓ, Narinder ਨੂੰ ਮਿਲ ਕਦੀ time ਕੱਢਕੇ
ਹੋ, ਆ ਜਈ ਪਹਿਲਾਂ ਦੱਸ ਕੇ (ਹਾਂ)
ਕਰਦੀਆਂ follow ਗੱਡੀਆਂ ਨੇ ਸਾਰੀਆਂ
ਨੀ ਤੂੰ ਪਿੱਛੇ ਲਾ ਲਈਆਂ ਮਿੰਨ੍ਹਾ ਜਿਹਾ ਹੱਸ ਕੇ (Whoo!)
ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ
ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹਿ ਬੱਚ ਕੇ
ਕਰਦੀਆਂ follow ਗੱਡੀਆਂ ਨੇ ਸਾਰੀਆਂ (It's your boy, Nawab)
ਨੀ ਤੂੰ ਪਿੱਛੇ ਲਾ ਲਈਆਂ ਮਿੰਨ੍ਹਾ ਜਿਹਾ ਹੱਸ ਕੇ (Mista Baaz on the beat, baby)
ਵਿੱਚ ਜਿਹੜੇ ਬੈਠੇ ਹੰਡੇ ਹੋਏ ਜੱਟ ਨੇ (Aha)
ਸਾਰੇ ਧੂੜਾਂ ਪੱਟ ਨੇ, ਥੋੜ੍ਹਾ ਰਹਿ ਬੱਚ ਕੇ (It's international)